‘ਇਨ੍ਹਾਂ ਦੀ ਤਾਂ ਜਾਤ ਵੀ ਇੱਕੋ ਸੀ’: ਤਰਨ ਤਾਰਨ ’ਚ ਅਣਖ ਕਰਕੇ ਪਤੀ-ਪਤਨੀ ਦਾ ਕਤਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਤਰਨ ਤਾਰਨ ’ਚ ਅਣਖ ਕਰਕੇ ਪਤੀ-ਪਤਨੀ ਦਾ ਕਤਲ: ‘ਇਨ੍ਹਾਂ ਦੀ ਤਾਂ ਜਾਤ ਵੀ ਇੱਕੋ ਸੀ’

ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਢੱਲਾ 'ਚ ਪਤੀ-ਪਤਨੀ ਦੇ ਕਤਲ ਨੇ ਸਮਾਜ ਲਈ ਸਵਾਲ ਖੜ੍ਹੇ ਕਰ ਦਿੱਤੇ ਹਨ।

15 ਸਤੰਬਰ ਦੀ FIR ਮੁਤਾਬਕ ਕੁੜੀ ਦੇ ਚਚੇਰੇ ਭਰਾ ਇਸ ਮਾਮਲੇ 'ਚ ਸ਼ੱਕੀ ਹਨ। ਉਨ੍ਹਾਂ ਨੇ ਅਮਨਦੀਪ ਸਿੰਘ (23) ਤੇ ਅਮਨਪ੍ਰੀਤ ਕੌਰ (21) ਦੀ 'ਲਵ ਮੈਰਿਜ' ਨੂੰ ਆਪਣੀ 'ਅਣਖ' ਨੂੰ ਸੱਟ ਵਜੋਂ ਵੇਖਿਆ ਸੀ। ਦੋਵਾਂ ਦੇ ਵਿਆਹ 'ਤੇ ਕੁਝ ਨਾਰਾਜ਼ਗੀ ਤੋਂ ਬਾਅਦ ਮਾਪੇ ਰਾਜ਼ੀ ਹੋ ਗਏ ਸਨ।

ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)