ਰੁਜ਼ਗਾਰ ਮੇਲੇ 'ਚ ਬੇਰੁਜ਼ਗਾਰੀ 'ਤੇ ਕੀ ਬੋਲੇ ਨੌਜਵਾਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬੇਰੁਜ਼ਗਾਰੀ: ਪੰਜਾਬ ’ਚ ਰੁਜ਼ਗਾਰ ਮੇਲੇ 'ਚ ਕੀ ਬੋਲੇ ਨੌਜਵਾਨ

ਪੰਜਾਬ ਸਰਕਾਰ ਨੇ ਮੁਹਾਲੀ ਵਿੱਚ ਇੰਜੀਨੀਅਰਜ਼ ਲਈ ਸੂਬਾ ਪੱਧਰੀ ਰੁਜ਼ਗਾਰ ਮੇਲਾ ਲਗਾਇਆ। ਇਸ ਮੌਕੇ ਬੀਬੀਸੀ ਨੇ ਕੁਝ ਨੌਜਵਾਨਾਂ ਨਾਲ ਗੱਲਬਾਤ ਕੀਤੀ।

ਰਿਪੋਰਟ: ਨਵਦੀਪ ਕੌਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)