9 ਸਾਲਾਂ ਕੁੜੀ 'ਤੇ ਬਣੀ ਫਿਲਮ ਆਸਕਰ ਅਵਾਰਡ ਦੀ ਦੌੜ 'ਚ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

9 ਸਾਲ ਦੀ ਕੁੜੀ 'ਤੇ ਬਣੀ ਫਿਲਮ ਆਈ 2020 ਆਸਕਰ ਅਵਾਰਡ ਦੀ ਦੌੜ 'ਚ

ਕਮਲੀ 'ਤੇ ਬਣੀ ਸ਼ੌਰਟ ਫਿਲਮ ਨੂੰ ਪਹਿਲਾਂ ਵੀ ਇੱਕ ਅਵਾਰਡ ਮਿਲ ਚੁੱਕਾ ਹੈ ਅਤੇ ਕਈ ਫਿਲਮ ਫੈਸਟੀਵਲਾਂ ਵਿੱਚ ਵਿਖਾਈ ਵੀ ਗਈ ਹੈ। ਹੁਣ ਉਸ ਦੀ ਇਹ ਫਿਲਮ 2020 ਦੇ ਆਸਕਰ ਅਵਾਰਡ ਦੀ ਦੌੜ ਵਿੱਚ ਹੈ।

ਆਪਣੇ ਪਰਿਵਾਰ ਦੇ ਸਹਿਯੋਗ ਨਾਲ ਕਮਲੀ ਕਈ ਸਕੇਟ ਬੋਰਡਿੰਗ ਚੈਂਪਿਅਨਸ਼ਿਪ ਵਿੱਚ ਹਿੱਸਾ ਲੈ ਚੁੱਕੀ ਹੈ ਤੇ ਕਈ ਇਨਾਮ ਜਿੱਤ ਚੁੱਕੀ ਹੈ। ਉਹ ਹੋਰ ਕਈ ਬੱਚਿਆਂ ਨੂੰ ਵੀ ਸਕੇਟ ਬੋਪਡਿੰਗ ਸਿਖਾਉਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ