ਬਰਨਾਲਾ ’ਚ ਪੁਲਿਸ ਮੁਲਾਜ਼ਮ ਨੇ ਔਰਤਾਂ ਨੂੰ ਗਾਲਾਂ ਕੱਢੀਆਂ, ਵੀਡੀਓ ਵਾਇਰਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬਰਨਾਲਾ ’ਚ ਪੁਲਿਸ ਮੁਲਾਜ਼ਮ ਨੇ ਔਰਤਾਂ ਨੂੰ ਗਾਲ਼ਾਂ ਕੱਢੀਆਂ, ਵੀਡੀਓ ਹੋਇਆ ਵਾਇਰਲ

ਬਰਨਾਲਾ ਵਿੱਚ 17 ਸਤੰਬਰ ਨੂੰ ਜਦੋਂ ਇੱਕ ਪਰਿਵਾਰ ਨੇ ਜਾਇਦਾਦ ’ਤੇ ਹੋਏ ਝਗੜੇ ਕਰਕੇ ਪੁਲਿਸ ਬੁਲਾਈ ਤਾਂ ਇੱਕ ਹੈੱਡ ਕਾਂਸਟੇਬਲ ਨੇ ਇੱਕ ਔਰਤ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਵੀਡੀਓ ਵਾਇਰਲ ਹੋਇਆ ਤਾਂ ਮਾਮਲਾ ਭਖਿਆ। ਪਰਿਵਾਰ ਨੇ ਪਛਾਣ ਲੁਕਾਉਣ ਦੀ ਸ਼ਰਤ ’ਤੇ ਪੂਰੀ ਗੱਲ ਦੱਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)