ਕਸ਼ਮੀਰ 'ਚ ਨਾਬਾਲਗ ਹਿਰਾਸਤ 'ਚ, ਪਰਿਵਾਰਾਂ ਨੂੰ ਫਿਕਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਸ਼ਮੀਰ 'ਚ ਨਾਬਾਲਗ ਹਿਰਾਸਤ 'ਚ, ਪਰਿਵਾਰਾਂ ਨੂੰ ਫਿਕਰ

ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਹਾਈ ਕੋਰਟ ਦੀ ਨਾਬਾਲਗ ਨਿਆਂ ਕਮੇਟੀ ਨੂੰ ਹਿਰਾਸਤ 'ਚ ਲਏ ਨਾਬਾਲਗਾਂ ਸਬੰਧੀ ਰਿਪੋਰਟ ਸੌਂਪਣ ਲਈ ਕਿਹਾ।

ਰਿਪੋਰਟਾਂ ਮੁਤਾਬਕ 3,000 ਲੋਕ ਹਿਰਾਸਤ ’ਚ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਵਿੱਚ ਨਾਬਾਲਗ ਵੀ ਹਨ।

ਰਿਪੋਰਟ - ਆਮਿਰ ਪੀਰਜ਼ਾਦਾ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)