ਬਹਾਦੁਰਗੜ੍ਹ ਵਿੱਚ ਕੂਲਰ ਫੈਕਟਰੀ ਵਿੱਚ ਲੱਗੀ ਅੱਗ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬਹਾਦੁਰਗੜ੍ਹ ਵਿੱਚ ਕੂਲਰ ਫੈਕਟਰੀ ਵਿੱਚ ਲੱਗੀ ਅੱਗ

ਬਹਾਦੁਰਗੜ੍ਹ ਦੇ ਇੰਡਸਟਰੀਅਲ ਖੇਤਰ ’ਚ ਸਥਿਤ ਇੱਕ ਫੈਕਟਰੀ ’ਚ ਅੱਗ ਲੱਗੀ। ਅੱਗ ਨੂੰ ਬੁਝਾਉਣ ਲਈ ਰੋਹਤਕ, ਦਿੱਲੀ ਤੇ ਬਹਾਦੁਰਗੜ੍ਹ ਤੋਂ ਫਾਇਰ ਬ੍ਰਿਗੇਡ ਨੂੰ ਸੱਦਿਆ ਗਿਆ। ਫੈਕਟਰੀ ਵਿੱਚ ਫਸੇ ਮਜ਼ਦੂਰਾਂ ਦੀ ਗਿਣਤੀ ਬਾਰੇ ਪ੍ਰਸ਼ਾਸਨ ਨੇ ਅਜੇ ਨਹੀਂ ਦੱਸਿਆ ਹੈ।

ਰਿਪੋਰਟ: ਸਤ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ