ਤਿੰਨ ਦਹਾਕਿਆਂ ਤੋਂ ਗੁਰਬਤ ਦੀ ਜ਼ਿੰਦਗੀ ਜਿਉਣ ਨੂੰ ਮਜਬੂਰ ਕਸ਼ਮੀਰੀ ਪੰਡਿਤ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਤਿੰਨ ਦਹਾਕਿਆਂ ਤੋਂ ਗੁਰਬਤ ਦੀ ਜ਼ਿੰਦਗੀ ਜਿਉਣ ਨੂੰ ਮਜਬੂਰ ਕਸ਼ਮੀਰੀ ਪੰਡਿਤ

ਜੰਮੂ ਦੇ ਬਾਹਰ ਪੁਰਖੂ ਕੈਂਪ ’ਚ ਕਸ਼ਮੀਰੀ ਪੰਡਿਤ ਔਰਤਾਂ ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਅਰਦਾਸ ਕਰ ਰਹੀਆਂ ਹਨ। ਆਪਣਾ ਘਰ, ਆਪਣੀਆਂ ਗਲੀਆਂ, ਆਪਣੇ ਚੋਬਾਰੇ ਅਤੇ ਆਪਣੇ ਸੱਭਿਆਚਾਰ ਨੂੰ ਛੱਡ ਕੇ ਇਨ੍ਹਾਂ ਕਸ਼ਮੀਰੀ ਪੰਡਿਤਾਂ ਦੀ ਜ਼ਿੰਦਗੀ ਪੁਰਖੂ ਕੈਂਪ ’ਚ ਕਿਸੇ ਨਰਕ ਵਾਂਗ ਹੀ ਹੈ।

ਕਸ਼ਮੀਰ ਘਾਟੀ ਤੋਂ ਉਜੜ ਕੇ ਆਏ 40 ਹਜ਼ਾਰ ਪੰਡਿਤ ਜੰਮੂ ਵਿੱਚ ਰਹਿੰਦੇ ਹਨ।

ਰਿਪੋਰਟ- ਸਲਮਾਨ ਰਾਵੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)