'ਦੇਸ ਲਈ ਗੋਲਡ ਜਿੱਤਣ ਦੀ ਉਮੀਦ ਨਾਲ ਆਏ ਸੀ, ਪਰ ਕੁਝ ਕਮੀਆਂ ਰਹੀਆਂ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦੇਸ ਲਈ ਗੋਲਡ ਜਿੱਤਣ ਦੀ ਉਮੀਦ ਨਾਲ ਆਏ ਸੀ, ਪਰ ਕੁਝ ਕਮੀਆਂ ਰਹੀਆਂ- ਅਮਿਤ ਪੰਘਾਲ

ਭਾਰਤ ਦੇ ਬਾਕਸਰ ਅਮਿਤ ਪੰਘਾਲ ਨੇ ਰੂਸ ਵਿੱਚ ਹੋਈ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਹੈ। ਅਜਿਹੀ ਪ੍ਰਾਪਤੀ ਹਾਸਲ ਕਰਨ ਵਾਲੇ ਅਮਿਤ ਪਹਿਲੇ ਭਾਰਤੀ ਮੁੱਕੇਬਾਜ਼ ਬਣ ਗਏ ਹਨ।

ਰਿਪੋਰਟ: ਸਤ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ