ਆਟੋ ਕਿਉਂ ਚਲਾਉਂਦੀ ਹੈ ਇਹ ਅਦਾਕਾਰਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

Yashashri Masurkar: ਇਹ ਅਦਾਕਾਰਾ ਆਟੋ ਚਲਾਉਂਦੀ ਹੈ, ਰੋਜ਼ੀ ਲਈ ਨਹੀਂ, ਸ਼ੌਕ ਵਜੋਂ

ਕਈ ਫ਼ਿਲਮਾਂ ਅਤੇ ਟੀਵੀ ਸ਼ੋਅ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਯਸ਼ਸ਼੍ਰੀ ਮਸੁਰਕਰ ਗੱਡੀ ਨਹੀਂ ਸਗੋਂ ਆਟੋ ਚਲਾਉਂਦੀ ਹੈ, ਪਰ ਕਿਉਂ?

ਵੀਡੀਓ: (ਮਧੂਪਾਲ/ ਦੇਵਾਸ਼ੀਸ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)