Google ਨਾ ਹੁੰਦਾ ਤਾਂ ਕਿਹੋ ਜਿਹੀ ਹੁੰਦੀ ਜ਼ਿੰਦਗੀ?

27 ਸਤੰਬਰ ਨੂੰ ਗੂਗਲ ਦਾ ਜਨਮ ਦਿਨ ਹੁੰਦਾ ਹੈ। ਇਸੇ ਦਿਨ ਅਸੀਂ ਪਟਿਆਲਾ ’ਚ ਨੌਜਵਾਨਾਨ ਨੂੰ ਪੁੱਛਿਆ: ਗੂਗਲ ਨਾ ਹੁੰਦਾ ਤਾਂ...?

(ਰਿਪੋਰਟ: ਨਵਦੀਪ ਕੌਰ; ਸ਼ੂਟ-ਐਡਿਟ: ਮੰਗਲਜੀਤ ਸਿੰਘ, ਰਾਜਨ ਪਪਨੇਜਾ )

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)