'ਮੇਰਾ ਮਨ ਕਰਦਾ ਸੀ ਕਿ ਟਰੱਕ ਥੱਲੇ ਆ ਕੇ ਮਰ ਜਾਵਾਂ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

World Mental Health Day : 'ਮੇਰਾ ਮਨ ਕਰਦਾ ਸੀ ਕਿ ਟਰੱਕ ਥੱਲੇ ਆ ਕੇ ਮਰ ਜਾਵਾਂ'

ਪੰਜਾਬ ਦੀ ਇੱਕ ਔਰਤ ਜੋ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਇਕੱਲਾਪਣ ਮਹਿਸੂਸ ਕਰਨ ਲੱਗੀ ਤੇ ਪਰਿਵਾਰ ਨੂੰ ਮਹੀਨੇ ਤੱਕ ਪਤਾ ਵੀ ਨਹੀਂ ਲੱਗਿਆ।

ਜਦੋਂ ਮਹੀਨੇ ਬਾਅਦ ਡਾਕਟਰ ਨੂੰ ਦਿਖਾਇਆ ਤਾਂ ਉਨ੍ਹਾਂ ਨੇ ਦੱਸਿਆ ਕਿ ਡਿਪਰੈਸ਼ਨ ਹੋ ਗਿਆ ਹੈ। ਪਰਿਵਾਰ ਹੈਰਾਨ ਸੀ ਕਿ ਅਜਿਹਾ ਕਿਵੇਂ ਹੋ ਸਕਦਾ ਹੈ।

ਰਿਪੋਰਟ- ਇੰਦਰਜੀਤ ਕੌਰ

ਸ਼ੂਟ/ਐਡਿਟ - ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)