ਕੀ ਤੁਸੀਂ ਕਦੇ ਆਪਣੀ ਮੈਂਟਲ ਹੈਲਥ ਬਾਰੇ ਸੋਚਿਆ ਹੈ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#MentalHealth: ਤੁਹਾਨੂੰ ਕਦੋਂ ਆਪਣੀ ਮਾਨਸਿਕ ਸਿਹਤ ਦੀ ਫ਼ਿਕਰ ਕਰਨ ਦੀ ਲੋੜ ਹੈ

ਭਾਰਤ ਵਿੱਚ 18ਫੀਸਦ ਲੋਕ ਡਿਪਰੈਸ਼ਨ ਦੇ ਸ਼ਿਕਾਰ ਹਨ, ਮੈਂਟਲ ਹੈਲਥ ਖ਼ਰਾਬ ਹੋਣ ਦਾ ਮਤਲਬ ਕੀ ਹੈ? ਇਹ ਕਿਸ ਤਰ੍ਹਾਂ ਨਾਲ ਪਤਾ ਲਗਦਾ ਹੈ ਜਾਂ ਇਸ ਦੇ ਲੱਛਣ ਹਨ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਵਿੱਚ ਮਿਲਣਗੇ।

ਕ੍ਰੈਡਿਟ: ਡਾ. ਰੁਪਾਲੀ ਸ਼ਿਵਾਲਕਰ

ਇਲਸਟ੍ਰੇਸ਼ਨ: ਨਿਕਿਤਾ ਦੇਸ਼ਪਾਂਡੇ

ਪ੍ਰੋਡਿਊਸਰ: ਸੁਸ਼ੀਲਾ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ