75 ਦੀ ਉਮਰ ’ਚ ਚੁਟਕਲਿਆਂ ਨੇ ਮਸ਼ਹੂਰ ਕੀਤੇ ਚੁੱਘ ਸਾਬ੍ਹ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਤਰਲੋਕ ਸਿੰਘ ਚੁੱਘ: ਚੁਟਕਲਿਆਂ ਕਰਕੇ ਆਨਲਾਈਨ ਸਟਾਰ ਬਣੇ ਬਜ਼ੁਰਗ ਕਲਾਕਾਰ ਨਾਲ ਸਵਾਲ-ਜਵਾਬ

ਤਰਲੋਕ ਸਿੰਘ ਚੁੱਘ ਕੈਨੇਡਾ ਰਹਿੰਦੇ ਹਨ ਪਰ ਇਨ੍ਹਾਂ ਦੇ ਚਰਚੇ ਪੰਜਾਬ ਤੋਂ ਲੈ ਕੇ ਕਈ ਮੁਲਕਾਂ ਤੱਕ ਹਨ। ਉਮਰ ਭਾਵੇਂ 70 ਪਾਰ ਹੈ ਪਰ ਖ਼ੁਦ ਆਪਣਾ ਯੂ-ਟਿਊਬ ਚੈਨਲ ਚਲਾਉਂਦੇ ਹਨ। ਇੰਸਟਾਗ੍ਰਾਮ ਤੇ ਫੇਸਬੁੱਕ ’ਤੇ ਵੀ ਪ੍ਰਸਿੱਧੀ ਖੱਟ ਰਹੇ ਹਨ।

ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਤੇ ਆਰਿਸ਼ ਛਾਬੜਾ ਨਾਲ ਉਨ੍ਹਾਂ ਦੀ ਮੁਲਾਕਾਤ; ਸ਼ੂਟ-ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)