ਕੁੜੀਆਂ ਦੀ ਤਾਰੀਫ਼ ਜਾਂ ਜੱਟ ਹੀ ਚੱਲ ਰਹੇ ਹਨ ਇੰਡਸਟਰੀ ’ਚ – ਗਾਇਕ ਨਵਾਬ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੁੜੀਆਂ ਦੀ ਤਾਰੀਫ਼ ਜਾਂ ‘ਜੱਟ’ ਹੀ ਚੱਲ ਰਿਹਾ ਇੰਡਸਟਰੀ ’ਚ – ਗਾਇਕ ਨਵਾਬ

ਮਨਦੀਪ ਸਿੰਘ ਪੰਜਾਬ ਦਾ ਉਹ ਮੁੰਡਾ ਹੈ ਜੋ ਹੋਰਨਾਂ ਕਈ ਪੰਜਾਬੀ ਨੌਜਵਾਨਾਂ ਵਾਂਗ ਗਾਇਕ ਬਣਨ ਦੀ ਇੱਛਾ ਰੱਖਦਾ ਸੀ। ਇਸੇ ਇੱਛਾ ਨੂੰ ਪੂਰਾ ਕਰਨ ਲਈ ਉਸ ਨੇ ਕਰਜ਼ਾ ਚੁੱਕਿਆ। ਪਹਿਲਾ ਹੀ ਗੀਤ ‘ਐਕਸਪਰਟ ਜੱਟ’ ਵਾਇਰਲ ਹੋਇਆ ਤਾਂ ਮਨਦੀਪ ਸਿੰਘ ਤੋਂ ਨਵਾਬ ਬਣਿਆ ਇਹ ਨੌਜਵਾਨ ਹੀ ਵਾਇਰਲ ਹੋ ਗਿਆ।

ਬੀਬੀਸੀ ਪੱਤਰਕਾਰ ਇੰਦਰਜੀਤ ਕੌਰ ਨਾਲ ਗੱਲਬਾਤ ਦੌਰਾਨ ਨਵਾਬ ਨੇ ਦੱਸਿਆ ਕਿ ਉਹ ਕਿਹੜੇ ਕਲਾਕਾਰ ਦੇ ਫੈਨ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)