ਖੇਤੀ ਉਦਯੋਗ 'ਤੇ ਮੰਦੀ ਦੀ ਮਾਰ ਨੋ ਖੋਹਿਆ ਕਈਆਂ ਦਾ ਰੁਜ਼ਗਾਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਖੇਤੀ ਉਦਯੋਗ 'ਤੇ ਆਰਥਿਕ ਸੁਸਤੀ ਦੀ ਮਾਰ ਨੇ ਖੋਹਿਆ ਕਈਆਂ ਦਾ ਰੁਜ਼ਗਾਰ

ਖੇਤੀ ਉਦਯੋਗ ਨਾਲ ਜੁੜੇ ਜ਼ਿਆਦਾਤਰ ਫੈਕਟਰੀ ਮਾਲਕ ਤੇ ਛੋਟੇ ਕਾਰਖ਼ਾਨੇ ਚਲਾਉਣ ਵਾਲੇ ਕਾਰੋਬਾਰੀ ਉਨ੍ਹਾਂ ਦੇ ਕਾਰੋਬਾਰ ’ਤੇ ਪਈ ਮੰਦੀ ਦੀ ਮਾਰ ਕਾਰਨ ਪਰੇਸ਼ਾਨ ਹਨ।

ਉਹ ਇਸ ਸੰਕਟ ਲਈ ਨੋਟਬੰਦੀ ਅਤੇ ਗੁਡਜ਼ ਐਂਡ ਸਰਵਿਸਜ਼ ਟੈਕਸ (GST) ਦੇ ਸਖ਼ਤ ਨਿਯਮਾਂ ਨੂੰ ਮੁੱਖ ਕਾਰਨ ਮੰਨਦੇ ਹਨ।

(ਰਿਪੋਰਟ: ਸੁਰਿੰਦਰ ਮਾਨ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)