'ਮੈਨੂੰ ਸੌਣ ਤੋਂ ਡਰ ਲੱਗਣ ਲੱਗਾ, ਸੌਂਦੇ ਸਮੇਂ ਅਜੀਬ ਜਿਹੇ ਸੁਪਨੇ ਆਉਂਦੇ ਸੀ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#MentalHealth: 24 ਸਾਲਾ ਮੁੰਡੇ ਨੇ ਮਾਨਸਿਕ ਸਿਹਤ ਨਾਲ ਨਜਿੱਠਣ ਲਈ ਕੀ ਕੀਤਾ

ਕੌਸ਼ਿਕ ਸ਼੍ਰੀਨਿਵਾਸ ਪੇਸ਼ੇ ਤੋਂ ਇੱਕ ਆਰਕਿਟੈਕਟ ਹਨ। ਉਨ੍ਹਾਂ ਨੇ ਮਾਨਸਿਕ ਸਿਹਤ ਪ੍ਰਭਾਵਿਤ ਹੋਣ ਦੇ ਆਪਣੇ ਉਨ੍ਹਾਂ ਤਜਰਬਿਆਂ ਨੂੰ ਸਾਡੇ ਨਾਲ ਸਾਂਝਾ ਕੀਤਾ ਜੋ ਉਨ੍ਹਾਂ ਨਿੱਕੇ ਹੁੰਦਿਆਂ ਹੰਢਾਏ।

(ਰਿਪੋਰਟ: ਅਪਰਨਾ ਰਾਮਾ ਮੁਰਥੀ, ਐਡਿਟ: ਸਾਹਿਬਾ, ਇਲਸਟ੍ਰੇਸ਼ਨ: ਪੁਨੀਤ ਬਰਨਾਲਾ, ਪ੍ਰੋਡਿਊਸਰ: ਸੁਸ਼ੀਲਾ ਸਿੰਘ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)