ਮੋਦੀ ਸ਼ੀ ਜਿਨਪਿੰਗ ਮੁਲਾਕਾਤ: ਦੋਹਾਂ ਦੇਸਾਂ 'ਚ ਕਿਹੜੀ ਸਾਂਝ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੋਦੀ ਸ਼ੀ ਜਿਨਪਿੰਗ ਮੁਲਾਕਾਤ: ਭਾਰਤ ਤੇ ਚੀਨ ਦੀਆਂ ਕਿਹੜੀਆਂ ਸਾਂਝੀਆਂ ਦਿੱਕਤਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤਮਿਲਨਾਡੂ ਦੇ ਮਹਾਬਲੀਪੁਰਮ ਵਿੱਚ ਗੈਰ-ਰਸਮੀ ਬੈਠਕ ਕੀਤੀ। ਦੋਹਾਂ ਦੇਸਾਂ ਵਿਚਾਲੇ ਅਰਥਚਾਰੇ ਨੂੰ ਲੈ ਕੇ ਕਈ ਮਾਮਲਿਆਂ ਵਿੱਚ ਸਾਂਝ ਹੈ।

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)