ਦਿੱਲੀ 'ਚ 550 ਰਾਗੀਆਂ ਵੱਲੋਂ ' ਸ਼ਬਦ ਅਨਾਹਦ'

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਇੰਡੀਆ ਗੇਟ ਵਿੱਚ ‘ਸ਼ਬਦ ਅਨਾਹਦ’ ਸਮਾਗਮ ਦਾ ਪ੍ਰਬੰਧਤ ਕੀਤਾ ਗਿਆ। ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਰਾਗੀਆਂ ਵੱਲੋਂ ਇਕੱਠਿਆਂ ਕੀਰਤਨ ਕੀਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)