ਤੇਜਿੰਦਰਪਾਲ ਤੂਰ ਕਿਉਂ ਕਹਿੰਦਾ ਸੀ 'ਉਲੰਪਿਕਸ ਤੱਕ ਵਿਆਹ ਨਹੀਂ ਕਰਾਉਣਾ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਤੇਜਿੰਦਰਪਾਲ ਤੂਰ ਕਿਉਂ ਕਹਿੰਦਾ ਸੀ 'ਉਲੰਪਿਕਸ ਤੱਕ ਵਿਆਹ ਨਹੀਂ ਕਰਾਉਣਾ'

2018 ਦੀਆਂ ਜਕਾਰਤਾ ਏਸ਼ੀਆਈ ਖੇਡਾਂ 'ਚ ਤੇਜਿੰਦਰਪਾਲ ਸਿੰਘ ਨੇ ਸ਼ਾਟ-ਪੁੱਟ 'ਚ ਸੋਨ ਤਗ਼ਮਾ ਹਾਸਲ ਕਰਕੇ ਕੌਮੀ ਰਿਕਾਰਡ ਬਣਾਇਆ ਸੀ ਅਤੇ ਹੁਣ ਰਾਂਚੀ ਵਿਚ ਹੋ ਰਹੀਆਂ ਕੌਮੀ ਖੇਡਾਂ ਦੌਰਾਨ ਆਪਣਾ ਹੀ ਬਣਾਇਆ ਰਿਕਾਰਡ ਤੋੜ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)