ਇਨ੍ਹਾਂ ਔਰਤਾਂ ਨੇ ਪੇਂਟਿੰਗ ਦੇ ਰੰਗਾਂ 'ਚ ਲੱਭਿਆ ਡਿਪ੍ਰੈਸ਼ਨ ਦੂਰ ਕਰਨ ਦਾ ਤਰੀਕਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਨ੍ਹਾਂ ਔਰਤਾਂ ਨੇ ਆਪਣਾ ਗੁੱਸਾ ਤੇ ਡਿਪਰੈਸ਼ਨ ਰੰਗਾਂ ਵਿੱਚ ਉਤਾਰਿਆ

ਬ੍ਰਿਟੇਨ 'ਚ ਰਹਿੰਦੀ ਏਸ਼ੀਆ ਮੂਲ ਦੀ ਅਮੀਨਾ ਨੇ ਕਈਆਂ ਦੀਆਂ ਜ਼ਿੰਦਗੀ ਵਿੱਚ ਰੰਗ ਭਰਨ ਦਾ ਕੰਮ ਕੀਤਾ ਹੈ। ਉਹ ਇੱਕ ਖਾਸ ਤਰ੍ਹਾਂ ਦਾ ਸਟੂਡੀਓ ਚਲਾਉਂਦੇ ਹਨ ਜਿੱਥੇ ਇਹ ਔਰਤਾਂ ਪੇਂਟਿੰਗ ਕਰਕੇ ਆਪਣਾ ਤਣਾਅ ਦੂਰ ਕਰ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)