'ਅਸੀਂ ਮੰਨਤਾਂ ਮੰਗ ਮੰਗ ਕੇ ਧੀ ਲਈ ਹੈ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਅਸੀਂ ਮੰਨਤਾਂ ਮੰਗ ਕੇ ਧੀ ਲਈ ਹੈ'

ਕੁਰੂਕਸ਼ੇਤਰ ਦੀ ਬਾਰਨਾ ਪਿੰਡ ਦੀ ਅੰਜੂ ਰਾਣੀ ਨੇ ਪਿਛਲੇ ਮਹੀਨੇ ਹੇਟੀ ਨੂੰ ਜਨਮ ਦਿੱਤਾ ਤੇ ਪਰਿਵਾਰ ਵਿੱਚ ਖੁਸ਼ੀਆਂ ਦੀ ਲਹਿਰ ਹੈ।

ਬਾਰਨਾ ਪਿੰਡ ਵਿੱਚ ਸਾਲ 2015 ਵਿੱਚ ਲਿੰਗ ਅਨੁਪਾਤ ਕਾਫੀ ਘੱਟ ਸੀ।

ਡਿਪਟੀ ਸਿਵਲ ਸਰਜਨ ਆਰੇ ਕੇ ਸਹਾਏ ਦਾ ਕਹਿਣਾ ਹੈ ਕਿ ਇਸ ਟੀਚੇ ਨੂੰ ਹਾਸਿਲ ਕਰਨ ਲਈ ਅਸੀਂ ਕਈ ਜਾਗਰੂਕ ਮੁਹਿੰਮ ਤੇ ਕੈਂਪ ਚਲਾਏ ਹਨ।

ਰਿਪੋਰਟ: ਅਰਵਿੰਦ ਛਾਬੜਾ

ਸ਼ੂਟ ਐਂਡ ਐਡਿਟ: ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)