ਮਨਜੀਤ ਧਨੇਰ ਦੀ ਉਮਰ ਕੈਦ ਮਾਫ ਕਿਉਂ ਹੋਵੇ? ਮੁਜ਼ਾਹਰਾਕਾਰੀਆਂ ਦੀ ਜਾਣੋ ਦਲੀਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮਨਜੀਤ ਧਨੇਰ ਦੀ ਉਮਰ ਕੈਦ ਮਾਫ ਕਿਉਂ ਹੋਵੇ? ਜਾਣੋ ਦਲੀਲ

ਕਿਸਾਨ ਆਗੂ ਮਨਜੀਤ ਧਨੇਰ ਜਦੋਂ ਦੇ ਇੱਕ ਕਤਲ ਕੇਸ ਵਿੱਚ ਜੇਲ੍ਹ ਗਏ ਹਨ, ਬਰਨਾਲਾ ਦੀ ਜੇਲ੍ਹ ਦੇ ਬਾਹਰ ਧਰਨਾ ਲੱਗਿਆ ਹੋਇਆ ਹੈ।

ਕੀ ਹੈ ਇਸ ਧਰਨੇ ਦਾ ਟੀਚਾ, ਕੀ ਹਨ ਸਵਾਲ, ਕੀ ਹਨ ਦਲੀਲਾਂ — ਜਾਣੋ ਇਸ ਵੀਡੀਓ ਵਿੱਚ।

ਰਿਪੋਰਟ: ਸੁਖਚਰਨ ਪ੍ਰੀਤ; ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)