‘ਤੁਸੀਂ ਬਾਹਰ ਕਹਿ ਰਹੇ ਹੋ ਕਸ਼ਮੀਰੀ ਖ਼ੁਸ਼ ਹਨ, ਅਸੀਂ ਖ਼ੁਸ਼ ਨਹੀਂ ਹਾਂ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਸ਼ਮੀਰ 'ਚ ਮੁਜ਼ਾਹਰਾ: ਲਾਲ ਚੌਕ 'ਚ ਰੋਸ ਪ੍ਰਗਟਾਉਣ ਪੁੱਜੀਆਂ ਬੀਬੀਆਂ ਨੂੰ ਹਿਰਾਸਤ 'ਚ ਲਿਆ

ਮੁਜ਼ਾਹਰਾਕਾਰੀਆਂ ’ਚ ਜੰਮੂ-ਕਸ਼ਮੀਰ ਦੇ ਸਾਬਕਾ CM ਜੀ ਐੱਮ ਸ਼ਾਹ ਦੀ ਪਤਨੀ ਅਤੇ ਉਮਰ ਅਬਦੁੱਲਾ ਦੀ ਭੈਣ ਵੀ ਸ਼ਾਮਿਲ ਸੀ।

ਮੁਜ਼ਾਹਰੇ ’ਚ ਯੂਨੀਵਰਸਿਟੀ ਦੇ ਕੁਝ ਅਕਾਦਮਿਕ ਮਾਹਿਰ ਵੀ ਸਨ। ਇਨ੍ਹਾਂ ਕਸ਼ਮੀਰੀਆਂ ਨੇ ਕਿਹਾ ਕਿ ਉਹ ਸਰਕਾਰ ਦੇ ਫ਼ੈਸਲੇ ਤੋਂ ਨਾਖ਼ੁਸ਼ ਹਨ।

ਪੁਲਿਸ ਨੇ ਇਨ੍ਹਾਂ ਮੁਜ਼ਾਹਰਾਕਾਰੀਆਂ ਦੇ ਵਿਰੋਧ ਨੂੰ ਰੋਕਿਆ ਅਤੇ ਹਿਰਾਸਤ ਵਿੱਚ ਲੈ ਲਿਆ।

(ਰਿਪੋਰਟ: ਆਮਿਰ ਪੀਰਜ਼ਾਦਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)