ਜੋਤਹੀਣ ਮਹਿਲਾ IAS ਅਫ਼ਸਰ ਨੇ ਸੰਭਾਲਿਆ ਵਧੀਕ- ਜ਼ਿਲ੍ਹਾ ਅਧਿਕਾਰੀ ਦਾ ਚਾਰਜ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜੋਤਹੀਣ ਮਹਿਲਾ IAS ਅਫ਼ਸਰ ਨੇ ਸੰਭਾਲਿਆ ਵਧੀਕ ਜ਼ਿਲ੍ਹਾ ਅਧਿਕਾਰੀ ਦਾ ਚਾਰਜ

ਪ੍ਰਾਂਜਲ ਦੀ ਨਜ਼ਰ ਜਨਮ ਤੋਂ ਹੀ ਕਮਜ਼ੋਰ ਸੀ। ਪਰ ਅੱਠ ਸਾਲਾਂ ਦੀ ਉਮਰ ਵਿੱਚ ਇੱਕ ਦੁਰਘਟਨਾ ’ਚ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਚਲੀ ਗਈ।

ਪਹਿਲਾਂ ਰੇਲਵੇ ਸਰਵਿਸ ਵਿੱਚ ਚੁਣੀ ਗਈ ਪ੍ਰਾਂਜਲ ਇਹ ਚਾਰਜ ਜੁਆਇਨ ਨਹੀਂ ਕਰ ਸਕੀ ਸੀ। ਇਸੇ ਦੌਰਾਨ ਉਨ੍ਹਾਂ ਦਾ ਆਈਏਐਸ ਵਿੱਚ 124ਵਾਂ ਰੈਂਕ ਆਇਆ। ਪ੍ਰਾਂਜਲ ਨੂੰ ਕੇਰਲ ਕੈਡਰ ਮਿਲਿਆ ਹੈ ਤੇ ਉਨ੍ਹਾਂ ਹੁਣ ਵਧੀਕ ਜ਼ਿਲ੍ਹਾ ਅਧਿਕਾਰੀ ਦਾ ਅਹੁਦਾ ਸੰਭਾਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)