ਮਾਨਸਿਕ ਰੋਗ ਨਾਲ ਘਿਰੀ ਕੁੜੀ ਕਿਵੇਂ ਕਰਦੀ ਹੈ ਹੋਰਾਂ ਨੂੰ ਜਾਗਰੂਕ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#MentalHealth: ਮਾਨਸਿਕ ਰੋਗ ਦੀ ਪੀੜਤਾ ਕਿਵੇਂ ਕਰਦੀ ਹੈ ਹੋਰਾਂ ਨੂੰ ਜਾਗਰੂਕ

ਦੀਪਤੀ ਬਾਇਪੋਲਰ ਡਿਸਆਰਡਰ-2 ਨਾਲ ਪੀੜਤ ਹੈ। ਮਾਨਸਿਕ ਰੋਗ ਕਾਰਨ ਦੀਪਤੀ ਨੂੰ ਨੌਕਰੀ ਤੋਂ ਜ਼ਬਰਨ ਛੁੱਟੀ ’ਤੇ ਭੇਜ ਦਿੱਤਾ ਗਿਆ ਸੀ। ਹੁਣ ਉਹ ਮੈਂਟਲ ਹੈਲਥ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)