ਤਿੰਨ ਫੁੱਟ ਜ਼ਮੀਨ ਹੇਠਾਂ ਦੱਬੇ ਘੜੇ ਵਿੱਚ ਮਿਲੀ ਇੱਕ ਨਵਜੰਮੀ ਕੁੜੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

3 ਫੁੱਟ ਜ਼ਮੀਨ ਹੇਠਾਂ ਦੱਬੇ ਘੜੇ ਵਿੱਚੋਂ ਮਿਲੀ ਇੱਕ ਨਵਜੰਮੀ ਕੁੜੀ

ਬਰੇਲੀ ਦੇ ਇੱਕ ਆਦਮੀ ਨੂੰ ਆਪਣਾ ਬੱਚਾ ਦਬਾਉਣ ਗਏ ਮਿਲੀ ਘੜੇ ਵਿੱਚ ਇੱਕ ਨਵਜੰਮੀ ਕੁੜੀ। ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਪੁਲਿਸ ਉਸ ਦੇ ਮਾਂ-ਬਾਪ ਦੀ ਭਾਲ ਕਰ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)