ਰੁਚਿਕਾ ਛੇੜਛਾੜ ਮਾਮਲੇ ’ਚ 26 ਸਾਲ ਸੰਘਰਸ਼ ਕਰਨ ਵਾਲੀ ਮਹਿਲਾ ਹੁਣ ਚੋਣ ਮੈਦਾਨ ਵਿੱਚ

ਹਰਿਆਣਾ ਦੇ ਪੰਚਕੂਲਾ ਤੋਂ ਸਵਰਾਜ ਇੰਡੀਆ ਪਾਰਟੀ ਵੱਲੋਂ ਉਮੀਦਵਾਰ ਮਧੂ ਆਨੰਦ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਦੇ ਮੁਕਾਬਲੇ ਆਪਣਾ ਚੋਣ ਪ੍ਰਚਾਰ ਕੁਝ ਅਜਿਹੇ ਢੰਗ ਨਾਲ ਕਰ ਰਹੇ ਹਨ। ਮਧੂ ਆਨੰਦ ਅਤੇ ਉਨ੍ਹਾਂ ਦੇ ਪਤੀ ਨੇ ਰੁਚਿਕਾ ਗਿਰਹੋਤਰਾ ਛੇੜਛਾੜ ਮਾਮਲੇ ਵਿੱਚ ਇੱਕ IPS ਅਫ਼ਸਰ ਖ਼ਿਲਾਫ਼ ਕਾਨੂੰਨੀ ਲੜਾਈ 26 ਸਾਲ ਤੱਕ ਲੜੀ।

(ਰਿਪੋਰਟ: ਨਵਦੀਪ ਕੌਰ/ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)