ਬਾਬਰੀ ਮਸਜਿਦ ਢਾਹੁਣ ਦਾ ਮੰਜ਼ਰ: ‘1992 ਦੇ ਉਸ ਦਿਨ ਇਹ ਹੋਇਆ ਕਿ ਮੈਨੂੰ ਹਿੰਦੂ ਹੋਣ ’ਤੇ ਸ਼ਰਮ ਆਈ’

ਪੱਤਰਕਾਰ-ਫੋਟੋਗ੍ਰਾਫ਼ਰ ਪ੍ਰਵੀਨ ਜੈਨ ਉਸ ਦਿਨ ਮੌਜੂਦ ਸਨ ਜਦੋਂ ਅਯੁੱਧਿਆ ਵਿੱਚ ਮਸਜਿਦ ਢਾਹੀ ਗਈ।

ਉਨ੍ਹਾਂ ਨੇ ਤਾਂ ਇਸ ਦੀ ਰਿਹਰਸਲ ਵੀ ਦੇਖੀ।

ਆਵਾਜ਼: ਆਰਿਸ਼ ਛਾਬੜਾ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)