'ਕਿਸੇ ਇੱਕ ਬੱਚੇ ਨੂੰ ਨੌਕਰੀ ਮਿਲ ਜਾਵੇ ਬੱਚੇ ਨਾ ਵਿਹਲੇ ਫਿਰਨ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦਾਖਾ ਜ਼ਿਮਨੀ ਚੋਣ ਲਈ ਕੀ ਹਨ ਲੋਕਾਂ ਦੇ ਮੁੱਦੇ

ਦਾਖਾ ਹਲਕਾ ਲੁਧਿਆਣਾ ਲੋਕ ਸਭਾ ਖੇਤਰ ਅਧੀਨ ਆਉਂਦਾ ਹੈ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਐਚਐਸ ਫੂਲਕਾ ਇੱਥੋਂ ਵਿਧਾਇਕ ਸਨ। ਪਰ ਅਸਤੀਫ਼ਾ ਦੇਣ ਕਾਰਨ ਸੀਟ ਖਾਲੀ ਹੋ ਗਈ। ਦਾਖਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਰਿਹਾ ਹੈ। ਦਾਖਾ ਵਿੱਚ 1967 ਤੋਂ ਹੁਣ ਤੱਕ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ 9 ਵਾਲੀ ਜੇਤੂ ਰਿਹਾ ਹੈ।

ਰਿਪੋਰਟ - ਨਵਦੀਪ ਕੌਰ

ਐਡਿਟ- ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)