ਹਰਿਆਣਾ ਚੋਣਾਂ ਵਿੱਚ ਕੀ ਹਨ ਮੁੱਦੇ ਤੇ ਕਿਹੜੀ ਪਾਰਟੀ ਕਿੰਨੀ ਮਜਬੂਤ

ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਵਿੱਚ ਭਾਜਪਾ, ਕਾਂਗਰਸ ਤੇ ਜੇਜੇਪੀ ਵਰਗੀਆਂ ਪਾਰਟੀਆਂ ਕਿੱਥੇ ਖੜ੍ਹੀਆਂ ਹਨ, ਇਸ ਬਾਰੇ ਬੀਬੀਸੀ ਪੱਤਰਕਾਰ ਨਵਦੀਪ ਕੋਰ ਗਰੇਵਾਲ ਨੇ ਸੀਨੀਅਰ ਪੱਤਰਕਾਰ ਵਿਪਿਨ ਪੱਬੀ ਨਾਲ ਖ਼ਾਸ ਗੱਲਬਾਤ ਕੀਤੀ।

ਸ਼ੂਟ: ਗੁਲਸ਼ਨ ਕੁਮਾਰ ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)