ਹਰਸ਼ਦੀਪ ਅਹੂਜਾ ਨੇ ਇੰਜੀਨੀਅਰ ਤੋਂ YouTuber ਬਣਨ ਪਿੱਛੇ ਇਹ ਕਾਰਨ ਦੱਸਿਆ

ਹਰਸ਼ਦੀਪ ਅਹੂਜਾ ਨੇ ਪੜ੍ਹਾਈ ਇੰਜੀਨੀਅਰਿੰਗ ਦੀ ਕੀਤੀ ਹੈ ਤੇ ਆਈਟੀ ਕੰਪਨੀ ਵਿੱਚ ਨੌਕਰੀ ਵੀ ਕੀਤੀ ਹੈ। ਹਰਸ਼ਦੀਪ ਨੇ ਆਪਣੀ ਵੀਡੀਓ ਬਣਾਉਣ ਦੇ ਤਰੀਕੇ, ਵਿਸ਼ੇ ਦੀ ਚੋਣ ਤੇ ਹੋਰ ਵਿਸ਼ਿਆਂ ਬਾਰੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ।

ਰਿਪੋਰਟ: ਜਸਪਾਲ ਸਿੰਘ ਤੇ ਗੁਰਕਿਰਪਾਲ ਸਿੰਘ

ਸ਼ੂਟ ਐਂਡ ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)