'ਸਾਨੂੰ ਅਸਲ ਵਿੱਚ ਸਿੱਖਿਆ ਬਾਰੇ ਮੁੜ ਸੋਚਣ ਦੀ ਲੋੜ ਹੈ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਾਨੂੰ ਅਸਲ ਵਿੱਚ ਸਿੱਖਿਆ ਬਾਰੇ ਮੁੜ ਸੋਚਣ ਦੀ ਲੋੜ ਹੈ- ਰਾਇਆ ਬਿਦਸ਼ਹਿਰੀ

ਬੀਬੀਸੀ #100Women ਸਮਾਗਮ ਮੌਕੇ ਸਿੱਖਿਆ ਬਾਰੇ ਗੱਲ ਕਰਦਿਆਂ ਰਾਇਆ ਨੇ ਕਿਹਾ ਕਿ ਸਾਨੂੰ ਅਸਲ ਵਿੱਚ ਸਿੱਖਿਆ ਬਾਰੇ ਮੁੜ ਸੋਚਣ ਦੀ ਲੋੜ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਸੂਚਨਾ 'ਤੇ ਸਮਾਂ ਗੁਆਉਣ ਦੀ ਬਜਾਇ ਆਪਣਾ ਸਮਾਂ ਖ਼ੁਦ ਨੂੰ ਰਚਨਾਤਮਕ ਤਰੀਕੇ ਨਾਲ ਬਿਆਨ ਕਰਨ 'ਤੇ ਲਗਾਉਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)