ਪਠਾਨਕੋਟ ਦੀ ਇਹ ਕੁੜੀ ਕਿਸੇ ਨੂੰ ਵੀ 'ਖੂਬਸੂਰਤ' ਤੇ 'ਡਰਾਉਣਾ' ਬਣਾ ਸਕਦੀ ਹੈ

ਪਠਾਨਕੋਟ ਦੀ ਇਹ ਕੁੜੀ ਕਿਸੇ ਨੂੰ ਵੀ 'ਖੂਬਸੂਰਤ' ਤੇ 'ਡਰਾਉਣਾ' ਬਣਾ ਸਕਦੀ ਹੈ

ਪੰਜਾਬ ਦੀ ਸਾਫਟਵੇਅਰ ਇੰਜੀਨੀਅਰ ਬਣੀ ਬਾਲੀਵੁੱਡ ਦੀ ਮਸ਼ਹੂਰ ਪ੍ਰੋਸਥੇਟਿਕ ਆਰਟਿਸਟ। ਪ੍ਰੀਤੀਸ਼ੀਲ ਸਿੰਘ ਦੇਸ਼ ਦੀ ਪਹਿਲੀ ਮਹਿਲਾ ਪ੍ਰੋਸਥੇਟਿਕ ਆਰਟਿਸਟ ਹੈ। ਉਸ ਨੂੰ 'ਨਾਨਕ ਸ਼ਾਹ ਫ਼ਕੀਰ' ਫਿਲਮ 'ਚ ਆਪਣੇ ਕੰਮ ਲਈ ਨੈਸ਼ਨਲ ਅਵਾਰਡ ਵੀ ਮਿਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)