ਕਰਤਾਰਪੁਰ ਸਾਹਿਬ ਜਾਣ ਲਈ ਕਿਵੇਂ ਦੇਣੀ ਹੈ ਅਰਜ਼ੀ ਤੇ ਕਿਹੜੇ ਦਸਤਾਵੇਜ਼ਾਂ ਦੀ ਲੋੜ

ਭਾਰਤ-ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਸਮਝੌਤੇ 'ਤੇ ਦੋਵਾਂ ਦੇਸਾਂ ਵੱਲੋਂ ਦਸਤਖ਼ਤ ਕਰ ਦਿੱਤੇ ਗਏ ਹਨ।

ਕਰਤਾਰਪੁਰ ਲਾਂਘਾ 10 ਨਵੰਬਰ ਨੂੰ ਖੁੱਲ੍ਹੇਗਾ। ਇਹ ਵੀਜ਼ਾ ਮੁਕਤ ਯਾਤਰਾ ਹੋਵੇਗੀ। ਕਿਸੇ ਵੀ ਧਰਮ ਨਾਲ ਸਬੰਧਤ ਭਾਰਤੀ ਸ਼ਰਧਾਲੂ ਲਾਂਘੇ ਰਾਹੀਂ ਦਰਸ਼ਨਾਂ ਲਈ ਜਾ ਸਕਦੇ ਹਨ।

ਰਿਪੋਰਟਰ- ਗੁਰਪ੍ਰੀਤ ਚਾਵਲਾ ਤੇ ਰਵਿੰਦਰ ਸਿੰਘ ਰੋਬਿਨ

ਸ਼ੂਟ/ਐਡਿਟ- ਸਾਹਿਬਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)