ਕਰਤਾਰਪੁਰ ਲਾਂਘਾ- '20 ਡਾਲਰ ਦੀ ਫੀਸ ਜਾਇਜ਼ ਹੈ'

ਕਰਤਾਰਪੁਰ ਲਾਂਘਾ- '20 ਡਾਲਰ ਦੀ ਫੀਸ ਜਾਇਜ਼ ਹੈ'

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਸਰਕਾਰ ਨੇ 20 ਡਾਲਰ ਦੀ ਫੀਸ ਲਾਈ ਹੈ। ਪਰ ਡੇਰਾ ਬਾਬਾ ਨਾਨਕ ਵਿਚ ਜਦੋਂ ਲੋਕਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਸ ਫੀਸ ਨੂੰ ਨਾਕਾਫ਼ੀ ਕਰਾਰ ਦਿੱਤਾ।

ਰਿਪੋਰਟ- ਗੁਰਪ੍ਰੀਤ ਚਾਵਲਾ, ਡੇਰਾ ਬਾਬਾ ਨਾਨਕ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)