ਹਰਿਆਣਾ 'ਚ ਆਜ਼ਾਦ ਵਿਧਾਇਕ ਦੁਸ਼ਯੰਤ ਚੌਟਾਲਾ ਨੂੰ 'ਕਿੰਗਮੇਕਰ' ਬਣਨ ਤੋਂ ਰੋਕ ਸਕਦੇ ਹਨ- ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਦਾ ਵਿਸ਼ਲੇਸ਼ਣ

ਹਰਿਆਣਾ 'ਚ ਆਜ਼ਾਦ ਵਿਧਾਇਕ ਦੁਸ਼ਯੰਤ ਚੌਟਾਲਾ ਨੂੰ 'ਕਿੰਗਮੇਕਰ' ਬਣਨ ਤੋਂ ਰੋਕ ਸਕਦੇ ਹਨ- ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਦਾ ਵਿਸ਼ਲੇਸ਼ਣ

ਹਰਿਆਣਾ ਵਿੱਚ ਕਿਸੇ ਨੂੰ ਵੀ ਬਹੁਮਤ ਹਾਸਿਲ ਨਾਲ ਹੋਣ ਹਾਲਾਤ ’ਚ ਸਰਕਾਰ ਬਣਾਉਣ ਲਈ ਆਜ਼ਾਦ ਵਿਦਾਇਕਾਂ ਦੇ ਸਮਰਥਨ ਦੀ ਲੋੜ ਹੈ। ਅਜਿਹਾ ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਨੇ ਸਾਂਝੇ ਕੀਤੇ ਆਪਣੇ ਵਿਚਾਰ।

ਰਿਪੋਰਟ: ਅਰਵਿੰਦ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)