ਡੰਬਲਾਂ ਦੇ ਭਾਰ ਹੇਠ ਸ਼ਰਾਬ ਦੀ ਲਤ ਨੂੰ ਦੱਬਣ ਵਾਲਾ ਬਾਡੀ ਬਿਲਡਰ

ਡੰਬਲਾਂ ਦੇ ਭਾਰ ਹੇਠ ਸ਼ਰਾਬ ਦੀ ਲਤ ਨੂੰ ਦੱਬਣ ਵਾਲਾ ਬਾਡੀ ਬਿਲਡਰ

ਬਰਨਾਲਾ ਦੇ ਰਣਜੀਤ ਸਿੰਘ ਨੇ 7-8 ਸਾਲ ਬਹੁਤ ਜ਼ਿਆਦਾ ਸ਼ਰਾਬ ਪੀਤੀ ਪਰ ਆਖ਼ਰ ਉਨ੍ਹਾਂ ਨੇ ਸ਼ਰਾਬ ਛੱਡਣ ਦਾ ਮਨ ਬਣਾਇਆ ਤੇ ਬਿਨਾਂ ਕਿਸੇ ਦਵਾਈ ਤੇ ਨਸ਼ਾ ਛਡਾਊ ਕੇਂਦਰ ਦੇ ਸ਼ਰਾਬ ਛੱਡ ਕੇ ਦਿਖਾਈ। ਫਿਰ ਦੇਖਦੇ-ਦੇਖਦੇ ਜਿੰਮ ਉਨ੍ਹਾਂ ਲਈ ਛੋਟੇ ਹੁੰਦੇ ਗਏ ਅਤੇ ਉਨ੍ਹਾਂ ਦੀ ਫਿੱਟਨੈੱਸ ਦਾ ਜਨੂੰਨ ਵਧਦਾ ਗਿਆ।

ਰਿਪੋਰਟ: ਸੁਖਚਰਨ ਪ੍ਰੀਤ, ਐਡਿਟ: ਰਾਜਨ ਪਪਨੇਜਾ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)