ਭਾਜਪਾ-ਜੇਜੇਪੀ ਦਾ ਗਠਜੋੜ ਹਰਿਆਣਾ ਦੇ ਹੱਕ ਵਿੱਚ - ਅਮਿਤ ਸ਼ਾਹ

ਭਾਜਪਾ-ਜੇਜੇਪੀ ਦਾ ਗਠਜੋੜ ਹਰਿਆਣਾ ਦੇ ਹੱਕ ਵਿੱਚ - ਅਮਿਤ ਸ਼ਾਹ

ਹਰਿਆਣਾ ਵਿੱਚ ਭਾਜਪਾ ਦੇ ਦੁਸ਼ਯੰਤ ਚੌਟਾਲਾ ਦੀ ਪਾਰਟੀ ਜੇਜੇਪੀ ਨੇ ਗਠਜੋੜ ਕਰ ਲਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਗਠਜੋੜ ਦੀ ਸਰਕਾਰ ਵਿੱਚ ਮੁੱਖ ਮੰਤਰੀ ਦਾ ਅਹੁਦਾ ਭਾਜਪਾ ਕੋਲ ਤੇ ਉਪ-ਮੁੱਖ ਮੰਤਰੀ ਦਾ ਅਹੁਦਾ ਜੇਜੇਪੀ ਕੋਲ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)