ਅਯੁੱਧਿਆ 'ਚ ਦੀਵੇ ਬਾਲਣ ਦਾ ਵਰਲਡ ਰਿਕਾਰਡ ਬਣਾਉਣ ਦੀ ਤਿਆਰੀ

ਅਯੁੱਧਿਆ 'ਚ ਦੀਵੇ ਬਾਲਣ ਦਾ ਵਰਲਡ ਰਿਕਾਰਡ ਬਣਾਉਣ ਦੀ ਤਿਆਰੀ

ਅਯੁੱਧਿਆ ਵਿੱਚ ਦਿਵਾਲੀ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। 2017 ’ਚ ਦਿਵਾਲੀ ਮੌਕੇ ਸ਼ੁਰੂ ਹੋਏ ਪ੍ਰੋਗਰਾਮ ਵਿੱਚ ਇਸ ਵਾਰ ਸਾਢੇ ਪੰਜ ਲੱਖ ਦੀਵੇ ਰੌਸ਼ਨ ਕੀਤੇ ਜਾਣਗੇ।

ਦਿਵਾਲੀ ਦੇ ਪ੍ਰੋਗਰਾਮ ਵਿੱਚ ਰਾਮ ਕਥਾ ਦੀਆਂ ਝਾਕੀਆਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇੱਕ ’ਚ ਰਾਮ-ਸੀਤਾ ਹੈਲੀਕਾਪਟਰ ਤੋਂ ਉਤਰਨਗੇ ਅਤੇ ਭਰਤ ਮਿਲਾਪ ਵੀ ਹੋਵੇਗਾ।

ਵੀਡੀਓ: ਫੈਸਲ ਮੁਹੰਮਦ ਅਲੀ/ ਰੁਬਾਇਤ ਬਿਸਵਾਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)