ਗੋਪਾਲ ਕਾਂਡਾ ਤੋਂ ਬਗੈਰ ਬਣੇਗੀ ਭਾਜਪਾ-ਜੇਜੇਪੀ ਸਰਕਾਰ, ਐਤਵਾਰ ਨੂੰ ਹੋਵੇਗਾ ਸਹੁੰ-ਚੁੱਕ ਸਮਾਗਮ

ਸ਼ਨਿੱਚਰਵਾਰ ਨੂੰ ਵਿਧਾਇਕ ਦਲ ਦੀ ਬੈਠਕ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ਵਿੱਚ ਹੋਈ। ਬੈਠਕ ਤੋਂ ਬਾਅਦ ਸ਼ੰਕਰ ਨੇ ਕਿਹਾ ਕਿ ਸਰਕਾਰ ਵਿੱਚ ਗੋਪਾਲ ਕਾਂਡਾ ਦੀ ਕਿਸੇ ਕਿਸਮ ਦੀ ਹਮਾਇਤ ਨਹੀਂ ਲਈ ਜਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)