ਦੁਸ਼ਯੰਤ ਚੌਟਾਲਾ ਆਪਣੀ ਖਾਸ ਉਰਜਾ ਲਈ ਜਾਣੇ ਜਾਂਦੇ ਹਨ

ਦੁਸ਼ਯੰਤ ਚੌਟਾਲਾ ਆਪਣੀ ਖਾਸ ਉਰਜਾ ਲਈ ਜਾਣੇ ਜਾਂਦੇ ਹਨ

ਉਨ੍ਹਾਂ ਦਾ ਕੱਦ-ਕਾਠ ਬਹੁਤ ਹੱਦ ਤੱਕ ਉਨ੍ਹਾਂ ਦੇ ਪੜਦਾਦਾ ਦੇਵੀ ਲਾਲ ਨਾਲ ਮਿਲਦਾ-ਜੁਲਦਾ ਹੈ। ਜਦੋਂ ਚੌਟਾਲਾ ਪਰਿਵਾਰ ਵਿੱਚ ਕਲੇਸ਼ ਵਧਿਆ ਤੇ ਦੁਸ਼ਯੰਤ ਨੂੰ ਪਾਰਟੀ ਚੋਂ ਕੱਢਿਆ ਗਿਆ ਤਾਂ ਦੁਸ਼ਯੰਤ ਨੇ ਘੁੰਮ-ਘੁੰਮ ਕੇ ਮੀਟਿੰਗਾਂ ਕੀਤੀਆਂ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)