ਜਦੋਂ ਇੱਕ ਹੈਲੀਕਾਪਟਰ ਨੇ ਦੂਜੇ ਹੈਲੀਕਾਪਟਰ ਨੂੰ ਬਚਾਇਆ

ਜਦੋਂ ਇੱਕ ਹੈਲੀਕਾਪਟਰ ਨੇ ਦੂਜੇ ਹੈਲੀਕਾਪਟਰ ਨੂੰ ਬਚਾਇਆ

ਕੁਝ ਦਿਨ ਪਹਿਲਾਂ ਇੱਕ ਨਿੱਜੀ ਕੰਪਨੀ ਦਾ ਹੈਲੀਕਪਾਟਰ ਉੱਤਰਾਖੰਡ ਦੇ ਕੇਦਾਰਨਾਥ ਇਲਾਕੇ ’ਚ 11500 ਫੁੱਟ ਦੀ ਉਚਾਈ ’ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।

ਕੰਪਨੀ ਨੇ ਏਅਰ ਫੋਰਸ ਨੂੰ ਮਦਦ ਲਈ ਗੁਹਾਰ ਲਗਾਈ ਸੀ। ਹੈਲੀਕਾਪਟਰ ਨੂੰ ਹਵਾਈ ਫੌਜ ਨੇ ਦੇਹਰਾਦੂਨ ਨੇੜੇ ਸਹਸਤਰਧਾਰਾ ਵਿੱਚ ਸੁਰੱਖਿਅਤ ਪਹੁੰਚਾ ਦਿੱਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)