ਕੀ ਡਰੋਨ ਰਾਹੀਂ ਹਥਿਆਰ ਢੋਏ ਜਾ ਸਕਦੇ ਹਨ?

ਕੀ ਡਰੋਨ ਰਾਹੀਂ ਹਥਿਆਰ ਢੋਏ ਜਾ ਸਕਦੇ ਹਨ?

ਏਅਰੋ ਸਪੇਸ ਦੇ ਜਾਣਕਾਰ ਪ੍ਰੋਫੈਸਰ ਤੁਸ਼ਾਰ ਦਾ ਕਹਿਣਾ ਹੈ ਕਿ ਇਹ ਇੱਕ ਤਰ੍ਹਾਂ ਦਾ ਪਲੇਟਫਾਰਮ ਹੈ ਅਤੇ ਇਸ ਦਾ ਇਸਤੇਮਾਲ ਕਿਸੇ ਕੰਮ ਲਈ ਵੀ ਕੀਤਾ ਜਾ ਸਕਦਾ ਹੈ।

ਉਹ ਨੇ ਦੱਸਿਆ ਡੋਰਨ ਬਣਾਉਣ ਦੇ ਆਕਾਰ ਦੀ ਕੋਈ ਸੀਮਾ ਨਹੀਂ ਹੈ।

(ਰਿਪੋਰਟ- ਅਰਵਿੰਦ ਛਾਬੜਾ - ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)