ਯੂਰਪੀ ਸੰਸਦ ਦੇ ਮੈਂਬਰਾਂ ਨੇ ਕਸ਼ਮੀਰ ’ਚ ਕੀ ਵੇਖਿਆ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

Kashmir: ਯੂਰਪੀ ਸੰਸਦ ਦੇ ਮੈਂਬਰਾਂ ਨੇ ਕਸ਼ਮੀਰ ’ਚ ਕੀ ਵੇਖਿਆ?

ਯੂਰਪੀ ਸੰਸਦ ਦੇ ਜੋ ਮੈਂਬਰ ਭਾਰਤ-ਸ਼ਾਸਤ ਕਸ਼ਮੀਰ ਪਹੁੰਚੇ ਹਨ, ਉਨ੍ਹਾਂ ਦਾ ਹਾਲਾਤ ਬਾਰੇ ਕੀ ਦਾਅਵਾ ਹੈ?

ਦੌਰੇ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)