ਅੰਮ੍ਰਿਤਾ ਪ੍ਰੀਤਮ: ਪੰਜਾਬੀ ਦੀ ਮਸ਼ਹੂਰ ਕਵਿੱਤਰੀ ਦੀ ਇੱਕ ਖਾਸ ਕਵਿਤਾ, ‘ਕੁਮਾਰੀ’

ਅੰਮ੍ਰਿਤਾ ਪ੍ਰੀਤਮ: ਪੰਜਾਬੀ ਦੀ ਮਸ਼ਹੂਰ ਕਵਿੱਤਰੀ ਦੀ ਇੱਕ ਖਾਸ ਕਵਿਤਾ, ‘ਕੁਮਾਰੀ’

ਗੁਜਰਾਂਵਾਲਾ, ਪਾਕਿਸਤਾਨ ਵਿੱਚ 31 ਅਗਸਤ 1919 ਨੂੰ ਪੈਦਾ ਹੋਈ ਅੰਮ੍ਰਿਤਾ ਪ੍ਰੀਤਮ ਦਾ ਨਾਮ ਅਦਬੀ ਦੁਨੀਆ ਵਿੱਚ ਇੱਕ ਵੱਡੀ ਕਵਿੱਤਰੀ ਵਜੋਂ ਜਾਣਿਆ ਜਾਂਦਾ ਹੈ। ਲੰਬਾ ਸਮਾਂ ਦਿੱਲੀ ਵਿੱਚ ਰਹਿਣ ਵਾਲੀ ਅਮ੍ਰਿਤਾ ਨੇ ਆਖ਼ਰੀ ਸਾਹ ਵੀ ਦਿੱਲੀ ਵਿੱਚ ਹੀ 31 ਅਕਤੂਬਰ 2005 ਨੂੰ ਲਏ ਸਨ। ਉਨ੍ਹਾਂ ਦੀ ਬਰਸੀ ਮੌਕੇ ਕਵਿਤਾ 'ਕੁਮਾਰੀ' ਪੇਸ਼ ਹੈ।

(ਆਵਾਜ਼: ਪ੍ਰਿਅੰਕਾ ਧਿਮਾਨ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)