ਕਰਤਾਰਪੁਰ ਸਾਹਿਬ ਸੋਨੇ ਦੀ ਪਾਲਕੀ ਲਿਜਾਉਣ ਬਾਰੇ ਅਕਾਲ ਤਖ਼ਤ ਦੇ ਇਤਰਾਜ਼ ਬਾਰੇ ਸਰਨਾ ਕੀ ਬੋਲੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

Kartarpur Corridor: ਸੋਨੇ ਦੀ ਪਾਲਕੀ ਬਾਰੇ ਅਕਾਲ ਤਖ਼ਤ ਦੇ ਇਤਰਾਜ਼ ਬਾਰੇ ਸਰਨਾ ਕੀ ਬੋਲੇ

ਦਿੱਲੀ ਤੋਂ ਪਾਕਿਸਤਾਨ ਲਈ 28 ਅਕਤੂਬਰ ਨੂੰ ਨਗਰ ਕੀਰਤਨ ਨਿਕਲਿਆ ਸੀ। ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਲਈ ਪਾਕਿਸਤਾਨ ਨੇ 1300 ਸ਼ਰਧਾਲੂਆਂ ਨੂੰ ਇਜਾਜ਼ਤ ਦਿੱਤੀ ਹੈ।

ਰਿਪੋਰਟ: ਰਵਿੰਦਰ ਸਿੰਘ ਰੌਬਿਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)