ਬੱਚੇ ਕੈਪਟਨ ਅੰਕਲ ਤੇ ਖੱਟਰ ਅੰਕਲ ਨੂੰ ਚਿੱਠੀ ਲਿਖਣ- ਕੇਜਰੀਵਾਲ
ਬੱਚੇ ਕੈਪਟਨ ਅੰਕਲ ਤੇ ਖੱਟਰ ਅੰਕਲ ਨੂੰ ਚਿੱਠੀ ਲਿਖਣ- ਕੇਜਰੀਵਾਲ
ਦਿੱਲੀ-ਐਨਸੀਆਰ ’ਚ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ ’ਤੇ ਪਹੁੰਚਣ ਤੋਂ ਬਾਅਦ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਕੂਲ ਦੇ ਬੱਚਿਆਂ ਨੂੰ ਮਾਸਕ ਵੰਡੇ ਤੇ ਨਾਲ ਹੀ ਐਲਾਨ ਕੀਤਾ ਕਿ ਸਾਰੇ ਸਕੂਲ 5 ਨਵੰਬਰ ਤੱਕ ਬੰਦ ਰਹਿਣਗੇ।
ਇਹ ਵੀ ਪੜ੍ਹੋ: