‘ਪ੍ਰਦੂਸ਼ਣ ਤਾਂ ਘਰੇ ਵੀ ਹੈ, ਸਕੂਲਾਂ ’ਚ ਛੁੱਟੀ ਕਿਉਂ?’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹਰਿਆਣਾ ’ਚ ਮਾਪੇ ਖਿਝੇ: ‘ਪ੍ਰਦੂਸ਼ਣ ਤਾਂ ਘਰੇ ਵੀ ਹੈ, ਸਕੂਲਾਂ ’ਚ ਛੁੱਟੀ ਕਿਉਂ?’

ਪ੍ਰਦੂਸ਼ਣ ਕਰਕੇ ਹਰਿਆਣਾ ਸਰਕਾਰ ਨੇ ਸਕੂਲਾਂ ’ਚ ਛੁੱਟੀਆਂ ਕੀਤੀਆਂ ਸਨ ਪਰ ਮਾਪਿਆਂ ਨਾਲ ਗੱਲ ਕੀਤੀ ਤਾਂ ਇਸ ਦਾ ਇੱਕ ਹੋਰ ਹੀ ਪੱਖ ਸਾਹਮਣੇ ਆਇਆ।

ਰਿਪੋਰਟ: ਸਤ ਸਿੰਘ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)