ਬੱਚਿਆਂ ਨੂੰ ਪੜ੍ਹਾਈ ਤੇ ਕੁਦਰਤ ਦੇ ਨਾਲ ਜੋੜਨ ਵਾਲੀ ਇਹ ਅਧਿਆਪਕ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬੱਚਿਆਂ ਨੂੰ ਪੜ੍ਹਾਈ ਤੇ ਕੁਦਰਤ ਦੇ ਨਾਲ ਜੋੜਨ ਵਾਲੀ ਅਧਿਆਪਕਾ

ਪੁਵੀਧਮ ਮੀਨਾਕਸ਼ੀ ਦਾ ਮੰਨਣਾ ਹੈ ਕਿ ਕੁਦਰਤ ਨੂੰ ਕੇਵਲ ਸਰੋਤ ਵਾਂਗ ਹੀ ਨਹੀਂ ਸਗੋਂ ਕਿਸੇ ਹੋਰ ਜੀਂਵ ਵਾਂਗ ਸਾਂਭਣਾ ਚਾਹੀਦਾ ਹੈ। ਮੀਨਾਕਸ਼ੀ ਅਨੁਸਾਰ ਬਦਲਾਅ ਹਮੇਸ਼ਾ ਅੰਦਰੋਂ ਹੁੰਦਾ ਹੈ ਤੇ ਅੰਦਰੋਂ ਕੀਤਾ ਬਦਲਾਅ ਹੀ ਸੱਚਾ ਹੁੰਦਾ ਹੈ।

ਰਿਪੋਰਟ - ਐਮ ਨਿਆਸ ਅਹਿਮਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)