ਕਿਵੇਂ ਹਨੀਪ੍ਰੀਤ ਇੱਕ ਆਮ ਸ਼ਰਧਾਲੂ ਤੋਂ ਡੇਰੇ ਦੀ ਤਾਕਤਵਰ ਹਸਤੀ ਬਣੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਿਵੇਂ ਹਨੀਪ੍ਰੀਤ ਇੱਕ ਆਮ ਸ਼ਰਧਾਲੂ ਤੋਂ ਡੇਰੇ ਦੀ ਤਾਕਤਵਰ ਹਸਤੀ ਬਣੀ

ਹਨੀਪ੍ਰੀਤ ਨੂੰ 2017 ਦੀ ਪੰਚਕੂਲਾ ਹਿੰਸਾ ਮਾਮਲੇ ਵਿੱਚ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।

ਇਸ ਤੋਂ ਪਹਿਲਾਂ ਅਦਾਲਤ ਨੇ ਹਨੀਪ੍ਰੀਤ ’ਤੇ ਲੱਗੇ ਦੇਸਧ੍ਰੋਹ ਦੇ ਇਲਜ਼ਾਮਾਂ ਨੂੰ ਵੀ ਖਾਰਿਜ ਕਰ ਦਿੱਤਾ ਸੀ।

ਜ਼ਮਾਨਤ ਤੋਂ ਬਾਅਦ ਡੇਰੇ ਪਹੁੰਚਣ ’ਤੇ ਹਨੀਪ੍ਰੀਤ ਦਾ ਭਰਵਾਂ ਸਵਾਗਤ ਹੋਇਆ ਸੀ। ਪਰ ਕਿਸੇ ਵੀ ਡੇਰੇ ਦੇ ਨੁਮਾਇੰਦੇ ਨੇ ਮੀਡੀਆ ਨਾਲ ਇਸ ਬਾਰੇ ਕੋਈ ਗੱਲਬਾਤ ਨਹੀਂ ਕੀਤੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)

ਸਬੰਧਿਤ ਵਿਸ਼ੇ